ਸ੍ਰੀ ਸਤਿਗੁਰੂ ਰਾਮ ਸਿੰਘ ਜੀ ਸਹਾਇ

SERMON - HIS HOLINESS SATGURU JAGJIT SINGH JI

Always do Naam Simran (Meditation) in the early hours of the morning. All of you should dress in Namdhari attire (clothes). You should do Naam Simran for atleast one hour in the whole day & do Ardas (Prayer) to Satguru Ram Singh Ji requesting him for his Pious Darshan. His Holiness Satguru Ram Singh Ji will definitely bless us with his Darshan. No one should doubt about it. When Satguru Ji will come, he will bless us. There is no worldly pleasure or materialistic thing equivalent to Satguru Ji’s blessings.

10 02 2010

EXCLUSIVE COVERAGE OF THIS MEGA SACRED CEREMONY BEING PERFORMED FOR THE GOOD HEALTH OF HIS HOLINESS SRI SATGURU JI AT SRI BHAINI SAHIB AVAILABLE ONLY ON THIS WEBSITE:

 

 

WE RELEASE AN EXCLUSIVE AUDIO OF A VERY SPECIAL INTERVIEW OF HIS HOLINESS SRI SATGURU JI TO A RADIO CHANNEL IN 1999

 

 

 

ਏਹ ਖ਼ਾਸ ਰੇਕੋਰਡਿੰਗ  ਗ੍ਰੀਬ ਨਿਵਾਜ ਸੱਚੇ ਪਾਤਿਸ਼ਹ ਸ੍ਰੀ ਸਤਿਗੁਰੂ ਜੀ  ਦੇ 1999 ਚ ਇਕ ਰੇਡਿਯੋ ਸਟੇਸ਼ਨ ਨੂੰ ਦਿੱਤੇ ਹੋਏ  ਇਂਟਰਵ੍ਯੂ ਦੀ ਏ :

 

    

Recorded by Sant Gurmukh Singh (Sewak/Videographer)

Recording provided by Sant Gurdial Singh (Lali) son of Sant Gurmukh Singh (Sewak/Videographer)

 

 

PROGRESS STATUS OF RECITAL OF PAATHS OF CHANDI DI VAAR

 

DATES

PAATHS OF CHANDI DI VAAR

02/02/2010

3719

03/02/2010

5245

04/02/2010

6400

05/02/2010

6093

06/02/2010

7068

07/02/2010

7742

08/02/2010

6718

09/02/2010

7035

TOTAL

50020

 

 

EXCLUSIVE PHOTOGRAPHS OF  SACRED CEREMONY OF RECITAL OF ONE LAC TWENTY FIVE THOUSAND (SAVAA LAKH) PAATHS OF CHANDI DI VAAR BEING RELEASED ONLY ON THIS WEBSITE:

 

 

ਹਵਨ ਮੰਡਪ ਚ ਚੰਡੀ ਦੀ ਵਾਰ ਦੇ ਪਾਠ ਕਰਦਿਆਂ, ਲੰਗਰ ਛਕਦਿਆਂ -ਛਕੌਂਦਿਆਂ , ਲੰਗਰ ਦੀ ਸੇਵਾ ਕਰਦਿਆਂ , ਸਨਾਨ ਕਰਦਿਆਂ - ਸਨਾਨ ਕਰੌਂਦਿਆਂ ਹੋਏ ਸੋਧੀ-ਸਿੰਘਾਂ ਦੀਆਂ ਤਸਵੀਰਾਂ (06.02.2010)


 

http://www.beantpatshah.info/images/09-02-2010-01.jpg

 

http://www.beantpatshah.info/images/09-02-2010-02.jpg

 

http://www.beantpatshah.info/images/09-02-2010-03.jpg

 

http://www.beantpatshah.info/images/09-02-2010-04.jpg

 

http://www.beantpatshah.info/images/09-02-2010-05.jpg

 

http://www.beantpatshah.info/images/09-02-2010-06.jpg

 

http://www.beantpatshah.info/images/09-02-2010-07.jpg

 

http://www.beantpatshah.info/images/09-02-2010-08.jpg

 

http://www.beantpatshah.info/images/09-02-2010-09.jpg

 

http://www.beantpatshah.info/images/09-02-2010-10.jpg

 

http://www.beantpatshah.info/images/09-02-2010-11.jpg

 

http://www.beantpatshah.info/images/09-02-2010-12.jpg

 

 

Photographs by: Sant Suratpal Singh (Photographer)

 

EXCLUSIVE VIDEO DATED 2ND DAY OF FEBRUARY, 2010 OF  SACRED CEREMONY OF RECITAL OF ONE LAC TWENTY FIVE THOUSAND (SAVAA LAKH) PAATHS OF CHANDI DI VAAR BEING PERFORMED AT SRI BHAINI SAHIB.

 

Get the Flash Player to see this player.

 

Video by Sant Gurmukh singh (Videographer)

 

 

Namdhari XI Hockey team Victorious
From The Tribune Newspaper

Ludhiana, February 8
Namdhari XI, Bhaini Sahib managed to scrape past Punjab Police XI 2-1 to emerge champions in the men’s sections, in the sixth edition of the All-India Guru Gobind Singh Hockey Tournament organised by the Ludhiana Sports Welfare Association in association with the Punjab Rural Sports Promotion Council at the Prithipal Singh Memorial AstroTurf Stadium of Punjab Agricultural University here today.

The final in the men’s section began on a brisk pace when the Namdhari XI players started making forays into the Punjab Police XI’s territory. Harpreet Singh of Namdhari XI converted a penalty corner in the 20th minute to goal. Four minutes later, Namdhari XI pumped in another goal through Malaq Singh to make it 2-1.

Punjab Police XI tried hard for the equaliser but success eluded them and Namdhari XI romped home as champions.

 

 

Sunrise : 07:12 AM

Sunset  : 06:10 PM

 

ਅੱਜ ਨਿੱਤਨੇਮ ਤੋਂ ਬਾਦ ਸਜੇ ਪਿਛਲੇ ਪੈਹਰ ਦੇ ਦੀਵਾਨ ਚ ਰਾਗੀਆਂ ਨੇ ਸ਼ਬਦ ਪੜੇਆ  :

"ਗੁਰ ਪਰਸਾਦੀ ਵਿਦਿਆ ਵੀਚਾਰੈ ਪੜਿ ਪੜਿ ਪਾਵੈ ਮਾਨੁ ॥
ਆਪਾ ਮਧੇ ਆਪੁ ਪਰਗਾਸਿਆ ਪਾਇਆ ਅੰਮ੍ਰਿਤੁ ਨਾਮੁ ॥੧॥
ਕਰਤਾ ਤੂ ਮੇਰਾ ਜਜਮਾਨੁ
ਇਕ ਦਖਿਣਾ ਹਉ ਤੈ ਪਹਿ ਮਾਗਉ ਦੇਹਿ ਆਪਣਾ ਨਾਮੁ ॥੧॥ ਰਹਾਉ ॥
ਪੰਚ ਤਸਕਰ ਧਾਵਤ ਰਾਖੇ ਚੂਕਾ ਮਨਿ ਅਭਿਮਾਨੁ ॥
ਦਿਸਟਿ ਬਿਕਾਰੀ ਦੁਰਮਤਿ ਭਾਗੀ ਐਸਾ ਬ੍ਰਹਮ ਗਿਆਨੁ ॥੨॥
ਜਤੁ ਸਤੁ ਚਾਵਲ ਦਇਆ ਕਣਕ ਕਰਿ ਪ੍ਰਾਪਤਿ ਪਾਤੀ ਧਾਨੁ ॥
ਦੂਧੁ ਕਰਮੁ ਸੰਤੋਖੁ ਘੀਉ ਕਰਿ ਐਸਾ ਮਾਂਗਉ ਦਾਨੁ ॥੩॥
ਖਿਮਾ ਧੀਰਜੁ ਕਰਿ ਗਊ ਲਵੇਰੀ ਸਹਜੇ ਬਛਰਾ ਖੀਰੁ ਪੀਐ ॥
ਸਿਫਤਿ ਸਰਮ ਕਾ ਕਪੜਾ ਮਾਂਗਉ ਹਰਿ ਗੁਣ ਨਾਨਕ ਰਵਤੁ ਰਹੈ ॥੪॥੭॥"
(ਪ੍ਰਭਾਤੀ ਮਹਲਾ ੧ ॥)(ਰਾਗੁ ਪਰਭਾਤੀ ਬਿਭਾਸ ਮਹਲਾ ੧ ਚਉਪਦੇ ਘਰੁ ੧ ॥) 

 

 

 

ਅੱਜ ਆਸਾ ਦੀ ਵਾਰ ਦਾ ਕੀਰਤਨ ਰਾਗੀ ਸਰਮੁਖ ਸਿੰਘ, ਰਾਗੀ  ਸ਼ਾਮ ਸਿੰਘ

ਤੇ ਹੋਰ ਰਾਗੀਆਂ ਨੇ ਰੱਲ ਕੇ ਕੀਤਾ |



ਏਹ 05:08 ਤੇ ਸ਼ੁਰੂ ਹੋਏਆ  ਤੇ ਰਾਗੀਆਂ ਨੇ ਵਾਰ ਚ ਸ਼ਬਦ ਪੜ੍ਹੇ  :

 

 

"ਹਰਿ ਹਰਿ ਕਰਹਿ ਨਿਤ ਕਪਟੁ ਕਮਾਵਹਿ ਹਿਰਦਾ ਸੁਧੁ ਨ ਹੋਈ ॥
ਅਨਦਿਨੁ ਕਰਮ ਕਰਹਿ ਬਹੁਤੇਰੇ ਸੁਪਨੈ ਸੁਖੁ ਨ ਹੋਈ ॥੧॥
ਗਿਆਨੀ ਗੁਰ ਬਿਨੁ ਭਗਤਿ ਨ ਹੋਈ ॥ ਕੋਰੈ ਰੰਗੁ ਕਦੇ ਨ ਚੜੈ ਜੇ ਲੋਚੈ ਸਭੁ ਕੋਈ ॥੧॥ ਰਹਾਉ ॥
ਜਪੁ ਤਪ ਸੰਜਮ ਵਰਤ ਕਰੇ ਪੂਜਾ ਮਨਮੁਖ ਰੋਗੁ ਨ ਜਾਈ ॥
ਅੰਤਰਿ ਰੋਗੁ ਮਹਾ ਅਭਿਮਾਨਾ ਦੂਜੈ ਭਾਇ ਖੁਆਈ ॥੨॥
ਬਾਹਰਿ ਭੇਖ ਬਹੁਤੁ ਚਤੁਰਾਈ ਮਨੂਆ ਦਹ ਦਿਸਿ ਧਾਵੈ ॥
ਹਉਮੈ ਬਿਆਪਿਆ ਸਬਦੁ ਨ ਚੀਨ੍ਹ੍ਹੈ ਫਿਰਿ ਫਿਰਿ ਜੂਨੀ ਆਵੈ ॥੩॥
ਨਾਨਕ ਨਦਰਿ ਕਰੇ ਸੋ ਬੂਝੈ ਸੋ ਜਨੁ ਨਾਮੁ ਧਿਆਏ ॥
ਗੁਰ ਪਰਸਾਦੀ ਏਕੋ ਬੂਝੈ ਏਕਸੁ ਮਾਹਿ ਸਮਾਏ ॥੪॥੪॥"
(ਸੂਹੀ ਮਹਲਾ ੪) 

 

 

ਤੇ

 

"ਮਾਥੇ ਤਿਲਕੁ ਹਥਿ ਮਾਲਾ ਬਾਨਾਂ ॥ ਲੋਗਨ ਰਾਮੁ ਖਿਲਉਨਾ ਜਾਨਾਂ੧॥
ਜਉ ਹਉ ਬਉਰਾ ਤਉ ਰਾਮ ਤੋਰਾ ॥ ਲੋਗੁ ਮਰਮੁ ਕਹ ਜਾਨੈ ਮੋਰਾ ॥੧॥ ਰਹਾਉ ॥
ਤੋਰਉ ਨ ਪਾਤੀ ਪੂਜਉ ਨ ਦੇਵਾ ॥ ਰਾਮ ਭਗਤਿ ਬਿਨੁ ਨਿਹਫਲ ਸੇਵਾ ॥੨॥
ਸਤਿਗੁਰੁ ਪੂਜਉ ਸਦਾ ਸਦਾ ਮਨਾਵਉ ॥ ਐਸੀ ਸੇਵ ਦਰਗਹ ਸੁਖੁ ਪਾਵਉ ॥੩॥
ਲੋਗੁ ਕਹੈ ਕਬੀਰੁ ਬਉਰਾਨਾ ॥ ਕਬੀਰ ਕਾ ਮਰਮੁ ਰਾਮ ਪਹਿਚਾਨਾਂ ॥੪॥੬॥"
(ਭੈਰਉ ਬਾਣੀ ਭਗਤਾ ਕੀ ॥ ਕਬੀਰ ਜੀਉ ਘਰੁ ੧)

 

 

ਤੇ

 

"ਸਹ ਕੀ ਸਾਰ ਸੁਹਾਗਨਿ ਜਾਨੈ ॥ ਤਜਿ ਅਭਿਮਾਨੁ ਸੁਖ ਰਲੀਆ ਮਾਨੈ ॥
ਤਨੁ ਮਨੁ ਦੇਇ ਨ ਅੰਤਰੁ ਰਾਖੈ ॥ ਅਵਰਾ ਦੇਖਿ ਨ ਸੁਨੈ ਅਭਾਖੈ ॥੧॥
ਸੋ ਕਤ ਜਾਨੈ ਪੀਰ ਪਰਾਈ ॥ ਜਾ ਕੈ ਅੰਤਰਿ ਦਰਦੁ ਨ ਪਾਈ ॥੧॥ ਰਹਾਉ ॥
ਦੁਖੀ ਦੁਹਾਗਨਿ ਦੁਇ ਪਖ ਹੀਨੀ ॥ ਜਿਨਿ ਨਾਹ ਨਿਰੰਤਰਿ ਭਗਤਿ ਨ ਕੀਨੀ ॥
ਪੁਰ ਸਲਾਤ ਕਾ ਪੰਥੁ ਦੁਹੇਲਾ ॥ ਸੰਗਿ ਨ ਸਾਥੀ ਗਵਨੁ ਇਕੇਲਾ ॥੨॥
ਦੁਖੀਆ ਦਰਦਵੰਦੁ ਦਰਿ ਆਇਆ ॥ ਬਹੁਤੁ ਪਿਆਸ ਜਬਾਬੁ ਨ ਪਾਇਆ ॥
ਕਹਿ ਰਵਿਦਾਸ ਸਰਨਿ ਪ੍ਰਭ ਤੇਰੀ ॥ ਜਿਉ ਜਾਨਹੁ ਤਿਉ ਕਰੁ ਗਤਿ ਮੇਰੀ ॥੩॥੧॥"
(ਰਾਗੁ ਸੂਹੀ ਬਾਣੀ ਸ੍ਰੀ ਰਵਿਦਾਸ ਜੀਉ ਕੀ)

 

 

ਤੇ



"ਜਾ ਕਾ ਮੀਤੁ ਸਾਜਨੁ ਹੈ ਸਮੀਆ ॥ ਤਿਸੁ ਜਨ ਕਉ ਕਹੁ ਕਾ ਕੀ ਕਮੀਆ ॥੧॥
ਜਾ ਕੀ ਪ੍ਰੀਤਿ ਗੋਬਿੰਦ ਸਿਉ ਲਾਗੀ ॥ ਦੂਖੁ ਦਰਦੁ ਭ੍ਰਮੁ ਤਾ ਕਾ ਭਾਗੀ ॥੧॥ ਰਹਾਉ ॥
ਜਾ ਕਉ ਰਸੁ ਹਰਿ ਰਸੁ ਹੈ ਆਇਓ ॥ ਸੋ ਅਨ ਰਸ ਨਾਹੀ ਲਪਟਾਇਓ ॥੨॥
ਜਾ ਕਾ ਕਹਿਆ ਦਰਗਹ ਚਲੈ ॥ ਸੋ ਕਿਸ ਕਉ ਨਦਰਿ ਲੈ ਆਵੈ ਤਲੈ ॥੩॥
ਜਾ ਕਾ ਸਭੁ ਕਿਛੁ ਤਾ ਕਾ ਹੋਇ ॥ ਨਾਨਕ ਤਾ ਕਉ ਸਦਾ ਸੁਖੁ ਹੋਇ ॥੪॥੩੩॥੧੦੨॥"
(ਗਉੜੀ ਮਹਲਾ ੫ ॥)

 

    

 

 

ਤੇ

 

"ਕਿਰਪਾ ਕੀਜੈ ਦਸ ਪਰ ਕੁੰਟ ਨਿਵਾਊ ਚਾਰ॥
ਨਾਮ ਤਿਹਾਰੋ ਜੋ ਜਪੈ ਭਏ ਸਿੰਧ ਭਵ ਪਾਰ ॥(ਊਗ੍ਰ ਦੰਤੀ)
ਇਸਟ ਮੀਤ ਜਾਣੁ ਸਭ ਛਲੈ ॥
ਹਰਿ ਹਰਿ ਨਾਮੁ ਸੰਗਿ ਤੇਰੈ ਚਲੈ ॥੧॥
ਰਾਮ ਨਾਮ ਗੁਣ ਗਾਇ ਲੇ ਮੀਤਾ ਹਰਿ ਸਿਮਰਤ ਤੇਰੀ ਲਾਜ ਰਹੈ ॥
ਹਰਿ ਸਿਮਰਤ ਜਮੁ ਕਛੁ ਨ ਕਹੈ ॥੧॥( ਰਾਮਕਲੀ ਮਹਲਾ ੫ ॥
ਜਿਨਿ ਜਿਨਿ ਨਾਮੁ ਧਿਆਇਆ ਤਿਨ ਕੇ ਕਾਜ ਸਰੇ ॥ ( ਬਾਰਹ ਮਾਹਾ ਮਾਂਝ ਮਹਲਾ ੫ ਘਰੁ ੪ )
ਨਾਮ ਤਿਹਾਰੋ ਜੋ ਜਪੈ ਭਏ ਸਿੰਧ ਭਵ ਪਾਰ ॥
ਜਿਨੈ ਤੋਹਿ ਧਿਆਇਓ ਤਿਨੈ ਪੂਰਨ ਪ੍ਰਤਾਪ ਪਾਇਓ ਸਰਬ ਧਨ ਧਾਮ ਫਲ ਫੂਲ ਸੋਂ ਫਲਤ ਹੈਂ ॥(ਸ੍ਰੀ ਦਸਮ ਗ੍ਰੰਥ ਸਾਹਿਬ)
ਸੇ ਉਧਰੇ ਜਿਨ ਰਾਮ ਧਿਆਏ ॥
ਜਤਨ ਮਾਇਆ ਕੇ ਕਾਮਿ ਨ ਆਏ ॥(ਕਾਨੜਾ ਛੰਤ ਮਹਲਾ ੫ )
ਸੁਣਿ ਸਾਖੀ ਮਨ ਜਪਿ ਪਿਆਰ ॥
ਅਜਾਮਲੁ ਉਧਰਿਆ ਕਹਿ ਏਕ ਬਾਰ ॥
ਬਾਲਮੀਕੈ ਹੋਆ ਸਾਧਸੰਗੁ ॥
ਧ੍ਰੂ ਕਉ ਮਿਲਿਆ ਹਰਿ ਨਿਸੰਗ ॥੧॥
ਤੇਰਿਆ ਸੰਤਾ ਜਾਚਉ ਚਰਨ ਰੇਨ ॥ ਲੇ ਮਸਤਕਿ ਲਾਵਉ ਕਰਿ ਕ੍ਰਿਪਾ ਦੇਨ ॥੧॥ (ਬਸੰਤੁ ਮਹਲਾ ੫ ਘਰੁ ੧ ਦੁਤੁਕੀਆ )
"ਨਾਮ ਤਿਹਾਰੋ ਜੋ ਜਪੈ ਭਏ ਸਿੰਧ ਭਵ ਪਾਰ ॥੪॥"
ਕਿਰਪਾ ਕੀਜੈ ਦਾਸ ਪਰ ॥
ਐਸੀ ਕ੍ਰਿਪਾ ਕਰਹੁ ਪ੍ਰਭ ਮੇਰੇ ॥
ਹਰਿ ਨਾਨਕ ਬਿਸਰੁ ਨ ਕਾਹੂ ਬੇਰੇ ॥੨॥ (ਬਿਲਾਵਲੁ ਮਹਲਾ ੫ ॥)
ਕ੍ਰਿਪਾ ਕਟਾਖ੍ਹ ਅਵਲੋਕਨੁ ਕੀਨੋ ਦਾਸ ਕਾ ਦੂਖੁ ਬਿਦਾਰਿਓ ॥੧॥
ਕਿਰਪਾ ਕੀਜੈ ਦਸ ਪਰ ਕੁੰਟ ਨਿਵਾਊ ਚਾਰ॥
ਨਾਮ ਤਿਹਾਰੋ ਜੋ ਜਪੈ ਭਏ ਸਿੰਧ ਭਵ ਪਾਰ ॥(ਊਗ੍ਰ ਦੰਤੀ)

 

    

 

 

 

ਤੇ

 

"ਸਗਲ ਇਛਾ ਜਪਿ ਪੁੰਨੀਆ ॥ ਪ੍ਰਭਿ ਮੇਲੇ ਚਿਰੀ ਵਿਛੁੰਨਿਆ ॥੧॥
ਤੁਮ ਰਵਹੁ ਗੋਬਿੰਦੈ ਰਵਣ ਜੋਗੁ ॥ ਜਿਤੁ ਰਵਿਐ ਸੁਖ ਸਹਜ ਭੋਗੁ ॥੧॥ ਰਹਾਉ ॥
ਕਰਿ ਕਿਰਪਾ ਨਦਰਿ ਨਿਹਾਲਿਆ ॥ ਅਪਣਾ ਦਾਸੁ ਆਪਿ ਸਮ੍ਹ੍ਹਾਲਿਆ ॥੨॥
ਸੇਜ ਸੁਹਾਵੀ ਰਸਿ ਬਨੀ ॥ ਆਇ ਮਿਲੇ ਪ੍ਰਭ ਸੁਖ ਧਨੀ ॥੩॥
ਮੇਰਾ ਗੁਣੁ ਅਵਗਣੁ ਨ ਬੀਚਾਰਿਆ ॥ ਪ੍ਰਭ ਨਾਨਕ ਚਰਣ ਪੂਜਾਰਿਆ ॥੪॥੧॥੧੪॥"
(ਬਸੰਤੁ ਮਹਲਾ ੫ ॥)

 

    

 

ਸਮਾਪਤੀ ਦੀ ਅਰਦਾਸ 07:06 ਤੇ ਮਾਸਟਰ ਦਰਸ਼ਨ ਸਿੰਘ ਜੀ ਨੇ ਕੀਤੀ |

 

 

 

NOTE: ALL THOSE WHO DESIRE TO CONTRIBUTE DESI GHEE FOR HAWANS  BEING  PERFORMED DURING RECITATION OF PAATHS OF CHANDI DI VAAR ARE REQUESTED ONLY TO BRING HOME MADE DESI GHEE.

PLEASE DO NOT BRING DESI GHEE BY PURCHASING FROM THE MARKET. FURTHER, DESI GHEE MADE FROM MILK OR CREAM PURCHASED FROM THE MARKET WILL NOT BE ACCEPTED.

KIND CO-OPERATION OF ALL IS SOLICITED IN THIS REGARD TO MAINTAIN THE PROTOCOL (MARYADA).

 

THIS IS THE SEVENTH TIME SINCE THE YEAR 1937 THAT THIS MEGA EVENT IS TAKING PLACE. ALL ARE REQUESTED NOT TO MISS THIS GREAT OPPORTUNITY. COME FORWARD, YOU ALL ARE CORDIALLY INVITED.